ਮਹਿੰਗਾਈ ਪ੍ਰਤੀ ਫਿਕਰਮੰਦ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਨੇ ਜਾਇਦਾਦ ਮਾਲਕਾਂ ਨੂੰ ਦਿੱਤੀ ਚੇਤਾਵਨੀ

MICHELE BULLOCK INFLATION SPEECH

Reserve Bank of Australia (RBA) Governor Michele Bullock delivers a speech on the costs of high inflation, at the Anika Foundation luncheon in Sydney, Thursday, September 5, 2024. (AAP Image/Bianca De Marchi) NO ARCHIVING Source: AAP / BIANCA DE MARCHI/AAPIMAGE

Get the SBS Audio app

Other ways to listen

ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਚੇਤਾਵਨੀ ਦਿੱਤੀ ਹੈ ਕਿ ਮਹਿੰਗਾਈ ਦੇ ਚਲਦਿਆਂ ਆਰਥਿਕ ਸਥਿਤੀਆਂ ਕਾਰਨ ਕੁਝ ਮਕਾਨ ਮਾਲਕਾਂ ਨੂੰ ਆਪਣੀਆਂ ਜਾਇਦਾਦਾਂ ਵੇਚਣੀਆਂ ਪੈ ਸਕਦੀਆਂ ਹਨ। ਕੇਂਦਰੀ ਬੈਂਕ ਦੇ ਗਵਰਨਰ ਮਿਸ਼ੇਲ ਬਲੌਕ ਨੇ ਮਹਿੰਗਾਈ ਨੂੰ ਘੱਟ ਕਰਨ ਦੀ ਕੋਸ਼ਿਸ਼ ਵਿੱਚ ਵਿਆਜ ਦਰਾਂ ਨੂੰ ਸਥਿਰ ਰੱਖਣ ਦੇ ਫੈਸਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਇੱਕ ਭਾਸ਼ਣ ਦਿੱਤਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਵੇਰੀਏਬਲ-ਰੇਟ ਲੋਨ ਵਾਲੇ ਮਾਲਕ ਤੇ ਕਬਜ਼ੇਦਾਰ ਵੀ ਅਸੁਰੱਖਿਅਤ ਹੋ ਸਕਦੇ ਹਨ ਅਤੇ ਕੇਂਦਰੀ ਬੈਂਕ ਨੂੰ ਮਹਿੰਗਾਈ ਵਿੱਚ ਹੋਰ ਸੁਧਾਰ ਦੇਖਣ ਦੀ ਲੋੜ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਤੇਤੇ ਵੀ ਫਾਲੋ ਕਰੋ।


Share